ਜੇਲ ‘ਚ ਬੰਦ ‘ਆਪ’ ਵਿਧਾਇਕ ਚੈਤਰ ਵਸਾਵਾ ਦੇ ਸਮਰਥਨ ‘ਚ ਗੁਜਰਾਤ ਪਹੁੰਚੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਕਿਹਾ- ਭਾਜਪਾ ਸਰਕਾਰ ਨੇ ਝੂਠੇ ਕੇਸ ‘ਚ  ਗ੍ਰਿਫਤਾਰ ਕੀਤਾ ਹੈ

 ਦੋਹਾਂ ਨੇਤਾਵਾਂ ਨੇ ਨੇਤਰੰਗ ‘ਚ  ਜਨਤਕ ਮੀਟਿੰਗ ਵੀ ਕੀਤੀ, ਸੋਮਵਾਰ ਨੂੰ ਜੇਲ ‘ਚ ਵਸਾਵਾ ਨੂੰ ਮਿਲਣਗੇ ਆਦੀਵਾਸੀਆਂ ਅਤੇ ਗਰੀਬਾਂ ਦੀ ਲੜਾਈ ਲੜਨ ਲਈ ਭਾਜਪਾ ਸਰਕਾਰ ਨੇ ਵਸਾਵਾ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ, ਪਰ ਇਸ ਨਾਲ ਉਨਾਂ ਦਾ ਮਨੋਬਲ ਕਮਜ਼ੋਰ ਨਹੀਂ ਹੋਵੇਗਾ, ਉਹ ਹੋਰ ਮਜਬੂਤ ਹੋ ਕੇ ਬਾਹਰ ਆਉਣਗੇ – ਭਗਵੰਤ ਮਾਨ ਜਿਹੜਾ ਵੀ ਆਮ … Continue reading ਜੇਲ ‘ਚ ਬੰਦ ‘ਆਪ’ ਵਿਧਾਇਕ ਚੈਤਰ ਵਸਾਵਾ ਦੇ ਸਮਰਥਨ ‘ਚ ਗੁਜਰਾਤ ਪਹੁੰਚੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਕਿਹਾ- ਭਾਜਪਾ ਸਰਕਾਰ ਨੇ ਝੂਠੇ ਕੇਸ ‘ਚ  ਗ੍ਰਿਫਤਾਰ ਕੀਤਾ ਹੈ